ਜ਼ੂ ਲਿਨ

ਦੋ ਵਾਰ ਦੀ ਆਸਟ੍ਰੇਲੀਅਨ ਓਪਨ ਚੈਂਪੀਅਨ ਬੇਲਾਰੂਸੀਆ ਦੀ ਵਿਕਟੋਰੀਆ ਅਜ਼ਾਰੇਂਕਾ ਲਿਨ ਜ਼ੂ ਤੋਂ ਹਾਰ ਕੇ ਇਸ ਸਾਲ ਦੇ ਯੂਐਸ ਓਪਨ ਤੋਂ ਬਾਹਰ ਹੋ ਗਈ ਹੈ।