ਪਾਕਿਸਤਾਨ ਦੇ ਕਪਤਾਨ ਸਰਫਰਾਜ਼ ਅਹਿਮਦ ਨੇ ਵਿਸ਼ਵ ਕੱਪ 'ਚ ਬੰਗਲਾਦੇਸ਼ ਖਿਲਾਫ ਆਪਣੀ ਟੀਮ ਦੀ ਤਿੰਨ ਵਿਕਟਾਂ ਦੀ ਅਹਿਮ ਜਿੱਤ ਨੂੰ 'ਮਹਾਨ ਜਿੱਤ' ਦੱਸਿਆ ਹੈ।