ਪਾਸਪੋਰਟ

ਰੋਨਾਲਡੀਨਹੋ ਨਕਲੀ ਪਾਸਪੋਰਟ ਰੱਖਣ ਦੇ ਦੋਸ਼ ਵਿੱਚ ਪੈਰਾਗੁਏ ਵਿੱਚ ਗ੍ਰਿਫਤਾਰ

ਬ੍ਰਾਜ਼ੀਲ ਦੇ ਮਹਾਨ ਖਿਡਾਰੀ ਰੋਨਾਲਡੀਨਹੋ ਨੂੰ ਪੈਰਾਗੁਏ ਵਿੱਚ ਪੁਲਿਸ ਨੇ ਉਸਦੇ ਭਰਾ ਰੌਬਰਟੋ ਦੇ ਨਾਲ ਕਥਿਤ ਤੌਰ 'ਤੇ ਜਾਅਲੀ ਪਾਸਪੋਰਟ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।