ਗੇਲ

ਟ੍ਰੇਂਟ ਬ੍ਰਿਜ 'ਤੇ ਵੈਸਟਇੰਡੀਜ਼ ਦੀ ਪਾਕਿਸਤਾਨ 'ਤੇ 7 ਵਿਕਟਾਂ ਨਾਲ ਜਿੱਤ ਦੇ ਦੌਰਾਨ ਕ੍ਰਿਸ ਗੇਲ ਵਿਸ਼ਵ ਕੱਪ ਦੇ ਇਤਿਹਾਸ ਵਿਚ ਸਭ ਤੋਂ ਵੱਧ ਛੱਕੇ ਮਾਰਨ ਵਾਲੇ ਬੱਲੇਬਾਜ਼ ਬਣ ਗਏ।