ਦੱਖਣੀ ਅਫਰੀਕਾ ਦੇ ਸਾਬਕਾ ਪੈਰਾਲੰਪਿਕ ਚੈਂਪੀਅਨ ਆਸਕਰ ਪਿਸਟੋਰੀਅਸ ਲਗਭਗ 11 ਸਾਲਾਂ ਬਾਅਦ ਜੇਲ ਤੋਂ ਪੈਰੋਲ 'ਤੇ ਰਿਹਾਅ ਹੋਣ ਜਾ ਰਹੇ ਹਨ...