ਐਂਡਰੀਆ ਪਿਰਲੋ ਦੇ 17 ਸਾਲ ਦੇ ਬੇਟੇ ਨਿਕੋਲੋ ਪਿਰਲੋ ਨੇ ਜੁਵੇਂਟਸ ਦੇ ਪ੍ਰਸ਼ੰਸਕਾਂ ਤੋਂ ਮਿਲੀ ਬਦਸਲੂਕੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਖੁਲਾਸਾ ਕੀਤਾ ਹੈ...