ਲਿਵਰਪੂਲ ਦੇ ਮੈਨੇਜਰ ਜੁਰਗੇਨ ਕਲੋਪ ਦੀ ਮਾਂ ਐਲੀਜ਼ਾਬੇਥ ਦੀ 81 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਹੈ। ਕਲੋਪ ਦੀ ਮਾਂ ਦੇ ਦੇਹਾਂਤ ਦੀ ਪੁਸ਼ਟੀ ਲਿਵਰਪੂਲ ਦੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਕੀਤੀ ਗਈ ਸੀ...