ਕਿਆਨ ਯਾਂਗ

ਚੀਨ ਦੀ ਕਿਆਨ ਯਾਂਗ ਨੇ ਸ਼ਨੀਵਾਰ ਨੂੰ ਔਰਤਾਂ ਦੀ 10 ਮੀਟਰ ਏਅਰ ਰਾਈਫਲ 'ਚ ਸੋਨ ਤਮਗਾ ਜਿੱਤ ਕੇ ਲੰਬੇ ਸਮੇਂ ਤੋਂ ਉਡੀਕਿਆ ਪਹਿਲਾ ਤਮਗਾ ਆਪਣੇ ਨਾਂ ਕੀਤਾ।