ਡੋਨਾਟੋ-ਸਾਬੀਆ-ਕੋਰੋਨਾਵਾਇਰਸ-ਇਟਾਲੀਅਨ-ਓਲੰਪਿਕ-ਕਮੇਟੀ-ਅਲਫਿਓ-ਜੀਓਮ

ਇਟਲੀ ਦੀ ਓਲੰਪਿਕ ਕਮੇਟੀ (ਸੀਓਐਨਆਈ) ਨੇ ਦੇਸ਼ ਦੇ ਦੋ ਵਾਰ ਦੇ ਓਲੰਪਿਕ 800 ਮੀਟਰ ਫਾਈਨਲਿਸਟ ਡੋਨਾਟੋ ਸਾਬੀਆ ਦੀ ਕੋਰੋਨਵਾਇਰਸ ਬਿਮਾਰੀ ਤੋਂ ਮੌਤ ਦੀ ਪੁਸ਼ਟੀ ਕੀਤੀ ਹੈ।