ਮੈਨਚੈਸਟਰ ਸਿਟੀ ਦੇ ਸਾਬਕਾ ਡਿਫੈਂਡਰ ਅਲੈਗਜ਼ੈਂਡਰ ਕੋਲਾਰੋਵ ਨੇ 36 ਸਾਲ ਦੀ ਉਮਰ 'ਚ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਕੋਲਾਰੋਵ ਨੇ ਇੱਥੇ ਦੋ ਸਾਲ ਬਿਤਾਏ ਸਨ...